ਚੰਦਨ 'ਚ ਕੁਦਰਤੀ ਗੁਣਾਂ ਦੇ ਕਾਰਨ ਤੁਹਾਡੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦਾ ਹੈ। ਟੀਨਏਜ਼ਰਾਂ (ਕਿਸ਼ੋਰਾਂ) ਨੂੰ ਕਿੱਲ-ਮਹਾਸਿਆਂ ਦੀ ਸਮੱਸਿਆ ਹੋਣਾ ਇੱਕ ਬਹੁਤ ਹੀ ਆਮ ਗੱਲ ਹੈ। ਇਸ ਉਮਰ 'ਚ ਮੁਹਾਸਿਆਂ ਨਾਲ ਚਿਹਰੇ ਦੀ ਖ਼ੂਬਸੂਰਤੀ ਦੇ ਵਿਗੜਨ ਦਾ ਵੀ ਡਰ ਹੁੰਦਾ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਚਿਹਰੇ 'ਤੇ ਚੰਦਨ ਦਾ ਲੇਪ ਲਗਾਇਆ ਜਾਵੇ। ਇਸ ਲੇਪ ਨਾਲ ਚਿਹਰੇ ਤੋਂ ਮੁਹਾਸੇ ਆਸਾਨੀ ਨਾਲ ਹੱਟ ਜਾਂਦੇ ਹਨ।
ਇਸ ਤੋਂ ਇਲਾਵਾ ਚੰਦਨ ਇੱਕ ਐਂਟੀਬਾਇਓਟਿਕ ਤੱਕ ਹੈ। ਇਹ ਚਮੜੀ ਨੂੰ ਹਰ ਪ੍ਰਕਾਰ ਦੇ ਵਿਸ਼ਾਣੂਆਂ ਤੋਂ ਮੁਕਤ ਕਰਵਾਉਂਦਾ ਹੈ। ਇਸ ਲਈ ਕਿਸੇ ਵੀ ਪ੍ਰਕਾਰ ਦੇ ਫੋੜੇ-ਫਿਣਸੀ, ਜ਼ਖ਼ਮ ਆਦਿ ਸਾਰਿਆਂ ਨੂੰ ਚੰਦਨ ਦੀ ਨਿਯਮਿਤ ਵਰਤੋਂ ਕਰਕੇ ਹਟਾਇਆ ਜਾ ਸਕਦਾ ਹੈ।
ਆਪਣੀ ਫਿਲਮ ਦੇ ਪੋਸਟਰ ਰਿਲੀਜ਼ ਮੌਕੇ ਕੁਝ ਇਸ ਅੰਦਾਜ਼ 'ਚ ਨਜ਼ਰ ਆਈ ਐਸ਼ਵਰਿਆ (ਤਸਵੀਰਾਂ)
NEXT STORY